Gurbani Da Sidhantak Sach Ate Parchalat Dharnawan

Gurbani Da Sidhantak Sach Ate Parchalat Dharnawan

$3.00
Product Code: SB222
Availability: In Stock
Viewed 717 times

Product Description

No of Pages 232. ਗੁਰਬਾਣੀ ਦਾ ਸਿਧਾਂਤਕ ਸੱਚ ਅਤੇ ਪ੍ਰਚਲਿਤ ਧਾਰਨਾਵਾਂ Writen By: Jasbir Singh Vancouver ਇਸ ਪੁਸਤਕ ਵਿਚ ਭਾਈ ਸਾਹਿਬ ਹੋਰਾਂ ਗੁਰੂ-ਕਾਲ ਅੰਦਰ ਪ੍ਰਚਲਿਤ ਸਮਕਾਲੀ ਸ਼ਬਦਾਵਲੀ ਜਾਂ ਮਿਥਿਹਾਸਕ ਨਾਵਾਂ ਤੇ ਥਾਵਾਂ ਸਬੰਧੀ ਬਹੁਤ ਸਪੱਸ਼ਟ ਲਿਖਿਆ ਹੈ । ਜਿਵੇਂ ਪੁਰਾਤਨ ਪ੍ਰਚਲਿਤ ਧਾਰਨਾਵਾਂ ਸਨ – ਤੀਨ ਲੋਕ, ਸੱਚਖੰਡ, ਚੌਰਾਸੀ ਲੱਖ ਜੂਨਾਂ, ਚੌਦਾਂ ਰਤਨ, ਪੁਰੀਆਂ, ਪਾਰਜਾਤ ਦਰੱਖ਼ਤ ਆਦਿਕ ਦੀ ਹੋਂਦ ਹੈ, ਇਨ੍ਹਾਂ ਸ਼ਬਦਾਂ ਦਾ ਗੁਰਬਾਣੀ ਅੰਦਰ ਬਹੁਤ ਥਾਈਂ ਪ੍ਰਯੋਗ ਹੋਇਆ ਹੈ, ਪਰ ਇਨ੍ਹਾਂ ਦੀ ਹੋਂਦ ਨੂੰ ਸੱਚ ਨਹੀਂ ਮੰਨਿਆ । ਇਨ੍ਹਾਂ ਪੁਰਾਤਨ ਸ਼ਬਦਾਂ ਨੂੰ ਵੱਖਰੇ ਅਰਥਾਂ ਵਿਚ ਪ੍ਰਯੋਗ ਕੀਤਾ ਹੈ । ਭਾਈ ਸਾਹਿਬ ਨੇ ਯਤਨ ਕੀਤਾ ਹੈ ਕਿ ਅਜਿਹੇ ਅਨੇਕਾਂ ਪੁਰਾਤਨ ਨਾਵਾਂ/ਥਾਵਾਂ ਦੀ ਗੁਰਮਤਿ ਅਨੁਸਾਰ ਸਪੱਸ਼ਟਤਾ ਹੋਵੇ ਤਾਂ ਜੋ ਲੋਕ-ਮਨਾਂ ਚ ਵਹਿਮ ਤੇ ਭੁਲੇਖੇ ਨਾ ਰਹਿਣ ।

Write a review

Please login or register to review
Track Order